Categories
Gallery

A New Milestone in Education: Sunny Oberoi Vivek Sadan and Jagat Guru Nanak Dev Punjab State Open University to Collaborate – Dr.  S.P.S. Oberoi

A New Milestone in Education: Sunny Oberoi Vivek Sadan and Jagat Guru Nanak Dev Punjab State Open University to Collaborate – Dr.  S.P.S. Oberoi

Under the guidance and blessings of Managing Trustee of Sarbat Da Bhala Charitable Trust Dr. S.P.S Oberoi along with Dr. Sarabjinder Singh, and Dr. Baljeet Singh Khaira – whose support is both inspiring and encouraging – a new era of collaboration has begun between Punjab State Open University, Patiala, and Sunny Oberoi Vivek Sadan, Sri Anandpur Sahib. Both institutions have signed a significant Memorandum of Understanding (MOU), expressing their commitment to working together in the future. This partnership is dedicated to the greater benefit of students and society.

.

ਅਨੰਦਪੁਰ ਸਾਹਿਬ ਚ ਸੰਨੀ ਓਬਰਾਏ ਵਿਵੇਕ ਸਦਨ ਤੇ ਜਗਤ ਗੁਰ ਨਾਨਕ ਦੇਵ ਪੰਜਾਬ ਸਟੇਟ ਓਪਨ  ਯੂਨੀ. ਰਲਕੇ  ਮਾਰਨਗੇ  ਵਿਦਿਆ  ਖੇਤਰ ‘ਚ  ਹੰਭਲਾ : ਡਾ. ਐਸ. ਪੀ. ਸਿੰਘ ਓਬਰਾਏ 12 ਜੂਨ 2025

ਤੁਸੀਂ ਕਿਹੜੇ ਸਮੁੰਦਰ ਤੇ ਉਸਦੇ ਕਿਹੜੇ ਰਹੱਸ ਦੀ ਗੱਲ ਕਰਦੇ ਹੋ ਜੇ ਤੁਸੀਂ ਸਮੁੰਦਰ ਵੇਖਣ ਹੈ ਜਾਂ ਉਸਦੇ ਰਹੱਸ ਦਾ ਅਨੰਦ ਮਾਨਣਾ ਹੈ ਤਾਂ ਅਨੰਦਪੁਰ ਦਾ ਧਿਆਨ ਧਰ ਬਾਬਾ ਬਖਸ਼ਾ ਜੀ ਜਦ ਗੁਰੂ ਪਾਤਸ਼ਾਹ ਦੀ ਮੁਹੱਬਤ ਵਿੱਚ ਪੂਰਾ ਸੂਰਾ ਹੋ ਇਨ੍ਹਾਂ ਸ਼ਬਦਾਂ ਨਾਲ ਅਨੰਦਪੁਰ ਸਾਹਿਬ ਦੀ ਮਹਿਮਾ ਕਰਦਾ ਹੈ ਤਾਂ ਅੱਖਾਂ ਆਪ-ਮੁਹਾਰੇ ਮੁੰਦ ਜਾਂਦੀਆਂ ਹਨ। ਸੱਚਮੁਚ ਅਨੰਦਪੁਰ ਸਾਹਿਬ ਜਿੱਥੇ ਇਕ ਨਿਵੇਕਲੀ ਕੌਮ ਸਿਖਰ ਗ੍ਰਹਿਣ ਕਰਦੀ ਹੈ ਪਰ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਅਨੰਦਪੁਰ ਸਾਹਿਬ ਜਿਵੇਂ ਸਿਖਰ ਗ੍ਰਹਿਣ ਕਰਨਾ ਚਾਹੀਦਾ ਸੀ ਓਵੇਂ ਕਰ ਨਾ ਸਕਿਆ ਬੇਸ਼ਕ ਹਲਾਤ ਹੁਣ ਬਹੁਤ ਬਿਹਤਰ ਹੋ ਚੁੱਕੇ ਹਨ। ਲੋਕਾਂ ਦਾ ਧਿਆਨ ਅਨੰਦਪੁਰ ਵੱਲ ਹੋਇਆ ਹੈ ਤੇ ਇਹ ਪਾਕ ਧਰਤਿ ਸੰਸਾਰ ਦੇ ਨਕਸ਼ੇ ਤੇ ਆਏਗੀ ਇਹ ਸਾਡਾ ਭਰੋਸਾ ਹੈ।

          ਅਨੰਦਪੁਰ ਸਾਹਿਬ ਦੀ ਧਰਤਿ ਤੇ ਪਿਛਲੇ ਸਮੇਂ ‘ਸੰਨੀ ਓਬਰਾਏ ਵਿਵੇਕ ਸਦਨ’ ਦੀ ਸਥਾਪਨਾ ਉਨ੍ਹਾਂ ਯਤਨਾਂ ਵਿੱਚੋਂ ਇਕ ਪ੍ਰਵਾਨ ਕਰਨੀ ਚਾਹੀਦੀ ਹੈ ਜੋ ਅਨੰਦਪੁਰ ਸਾਹਿਬ ਦੇ ਵਿਕਾਸ ਤੇ ਵਿਗਾਸ ਲਈ ਭੂਮਿਕਾ ਨਿਭਾਉਣ ਵਾਲੇ ਯਤਨ ਹੋ ਰਹੇ ਹਨ। ਇਸ ਸਦਨ ਦਾ ਮੁੱਖ ਕਾਰਜ ਅਨੰਦਪੁਰ ਦੇ ਇਰਦ-ਗਿਰਦ ਵਿੱਦਿਆ ਦਾ ਇਕ ਅਜਿਹਾ ਸਤੰਭ ਖੜਾ ਕਰਨਾ ਹੈ ਜੋ ਥੁੜਾਂ ਮਾਰੇ ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਆਪਣੀ ਹਿੱਕ ਨਾਲ ਲਾਵੇ ਜੋ ਵਿੱਤੀ ਕਮਜ਼ੋਰੀਆਂ ਕਾਰਨ ਕਿਤਾਬ ਤੋਂ ਹਮੇਸ਼ਾਂ ਲਈ ਦੂਰ ਹੋ ਗਏ ਤੇ ਹੋ ਰਹੇ ਹਨ। ਇਸ ਸਾਰੇ ਕਾਰਜਾਂ ਪਿੱਛੇ ਦੁਬਈ ਨਾਲ ਸਬੰਧਤ ਮਸ਼ਹੂਰ ਦਾਨੀ ਐਸ. ਪੀ. ਐਸ ਉਬਰਾਏ ਜੀ ਦੇ ਕਾਰਜਾਂ ਵਿੱਚੋਂ ਵੇਖੀ ਜਾ ਸਕਦੀ ਹੈ। ਕਰੋੜਾਂ ਰੁਪਏ ਖਰਚ ਉਨਾਂ ਨੇ ਇਸ ਕੇਂਦਰ ਦੀ ਸਥਾਪਨਾ ਕੀਤੀ।

           ਪਰ ਉਨਾਂ ਦੀ ਮੁਹੱਬਤੀ ਭਾਵਨਾ ਇਸ ਕਾਰਜ ਨਾਲ ਸੰਤੁਸ਼ਟ ਨਹੀਂ ਹੋਈ ਤੇ ਫਿਰ ਸੋਚ ਵਿਚਾਰ ਉਪਰੰਤ ਉਨਾਂ ਨੇ ਇਸ ਕੇਂਦਰ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਨਿਰਣਾ ਲੈ ਲਿਆ ਹੈ।

ਇਸ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਉਨਾਂ ਨੂੰ ਮਸ਼ਹੂਰ ਵਿੱਦਿਆ ਸ਼ਾਸ਼ਤਰੀ ਡਾ. ਸਰਬਜਿੰਦਰ ਸਿੰਘ ਦੀ ਚੋਣ ਵਾਈਸ ਚਾਂਸਲਰ ਵਜੋਂ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰ ਦਿੱਤਾ ਹੈ। ਅੱਜ ਇਸ ਕਾਰਜ ਦਾ ਸਿਖਰ ਗ੍ਰਹਿਣ ਕਰ ਗਿਆ ਜਦ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨਾਲ ਉਨਾਂ ਦਾ ਮੈਮੋਰੈਂਡਮ ਆਫ ਅੰਡਰਸਟੈਡਿੰਗ (MoUs) ਕੀਤਾ ਜਿਸ ਵਿੱਚ ਇਸ ਯੂਨੀਵਰਸਿਟੀ ਦੇ ਬਹੁਤ ਹੀ ਮਹੱਤਵਪੂਰਨ ਕਿੱਤਾ ਮੁਖੀ ਕੋਰਸ ਇਸ ਬਣ ਰਹੀ ਯੂਨੀਵਰਸਿਟੀ ਦਾ ਹਿੱਸਾ ਹੋ ਗਏ ਹਨ। ਅੱਜ ਇਸ ਕਾਰਜ ਲਈ ਡਾ. ਐਸ.ਪੀ.ਐਸ. ਓਬਰਾਏ ਜੀ ਦੀ ਅਗਵਾਈ ਵਿੱਚ ਡਾਇਰੈਕਟਰ ਸਦਨ ਡਾ. ਭੁਪਿੰਦਰ ਕੌਰ ਜੀ ਨੇ ਹਸਤਾਖਰ ਕੀਤੇ ਅਤੇ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ ਨੇ ਇਸ ਪਵਿੱਤਰ ਸੰਧੀ ਤੇ ਹਸਤਾਖਰ ਕਰ ਸਹੀ ਪਾਈ। ਯੂਨੀਵਰਸਿਟੀ ਦੇ ਅਧਿਆਪਕ ਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਇਸ ਇਤਿਹਿਾਸਕ ਮੌਕੇ ਤੇ ਇਕੱਠੇ ਹੋਏ। ਯੂਨੀਵਰਸਿਟੀ ਵੱਲੋਂ ਡਾ. ਵਿਨੋਦ ਕੁਮਾਰ ਨੇ ‘ਓਬਰਾਏ ਸਾਹਿਬ’ ਦੇ ਕਾਰਜਾਂ ਦੀ ਜਾਣਕਾਰੀ ਸਾਂਝੀ ਕਰ ਉਨ੍ਹਾਂ ਨੂੰ ਮਨੁੱਖਤਾ ਦਾ ਮਸੀਹਾ ਦੱਸਿਆ। ਇਸ ਤਰ੍ਹਾਂ ਰਜਿਸਟਰਾਰ ਸਾਹਿਬ ਨੇ ਕਿਹਾ ਕਿ ਮੈਂ ਇਸ ‘ਇਤਿਹਾਸਕ ਪੱਤਰ’ ਤੇ ਸਹੀ ਪਾ ਖੁਦ ਮਾਣ-ਮਹਿਸੂਸ ਕਰ ਰਿਹਾ ਹਾਂ। ਪ੍ਰੋ. ਓਬਰਾਏ ਨੇ ਕਿਹਾ ਕਿ ਇਸ ਸਾਰੇ ਕਾਰਜਾਂ ਵਿੱਚੋਂ ਮੈਂ ਮਨਫੀ ਹਾਂ ਅਸਲ ’ਚ ਇਹ ਗੁਰੂ ਕਿਰਪਾ ਹੈ ਤੇ ਗੁਰੂ ਨਾਨਕ ਜੀ ਨੇ ਇਹ ਬਖਸ਼ਿਸ਼ ਮੇਰੇ ਤੇ ਕਰ ਦਿੱਤੀ ਹੈ। ਡਾ. ਸਰਬਜਿੰਦਰ ਸਿੰਘ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੰਨੀ ਓਬਰਾਏ ਸਦਨ ਦੀ ਡਾਇਰੈਕਟਰ ਤੇ ਯੂਨੀਵਰਸਿਟੀ ਵਲੋਂ 3 ਸਟਾਫੀ, ਡਾ. ਸੁਖਦੇਵ ਸਿੰਘ, ਡਾ. ਜਗਜੀਤ ਸਿੰਘ ਨੇ ਵਿਚਾਰ ਪੇਸ਼ ਕੀਤੇ।

Categories
Gallery

 ਖਾਲਸਾ ਧਰਤਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਾਮੀਰ ਹੋਣ ਜਾ ਰਹੀ ਹੈ ਇੱਕ ਯੂਨੀਵਰਸਿਟੀ

 ਖਾਲਸਾ ਧਰਤਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਾਮੀਰ ਹੋਣ ਜਾ ਰਹੀ ਹੈ ਇੱਕ ਯੂਨੀਵਰਸਿਟੀ

ਅਨੰਦਪੁਰ ਸਾਹਿਬ ਦੀ ਨਿਰਾਲੀ ਧਰਤਿ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ,ਰਜਿ ਨੇ ਸੰਨੀ ਓਬਰਾਏ ਵਿਵੇਕ ਸਦਨ ਸੈਂਟਰ ਫਾਰ ਸੋਸ਼ਲ ਸਾਇੰਸ ਦਾ ਵਿਸਥਾਰ ਕਰਦੇ ਹੋਏ ਇਸ ਨੂੰ ਸੰਨੀ ਓਬਰਾਏ ਵਿਵੇਕ ਸਦਨ ਸਕੂਲ ਆਫ਼ ਯੂਨੀਵਰਸਿਟੀ ਦਾ ਵਿਸਥਾਰ ਦਿੱਤਾ ਗਿਆ ਹੈ ਇਸ ਕਾਰਜ ਲਈ ਨਵੀਂ ਬਣਨ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਸੰਤ ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ, ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ ਇਸ ਮੌਕੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐੱਸ ਪੀ ਸਿੰਘ ਓਬਰਾਏ ਜੀ ਨੇ ਦੱਸਿਆ ਹੈ ਕਿ ਇਹ ਸਭ ਦਸਮ ਪਾਤਸ਼ਾਹ ਦੀ ਬਖਸ਼ਿਸ਼ ਹੈ, ਇਸੇ ਬਖਸ਼ਿਸ਼ ਸਦਕਾ ਇਸ ਪਾਕ ਧਰਤਿ ਤੇ ਕੁੱਝ ਸਮਾਂ ਪਹਿਲਾਂ ਅਸੀਂ ਸੰਨੀ ਓਬਰਾਏ ਵਿਵੇਕ ਸਦਨ ਦੀ ਸਥਾਪਨਾ ਕੀਤੀ ਸੀ ਜਿਸ ਦਾ ਮਨੋਰਥ ਇਸ ਨਿਵੇਕਲੀ ਧਰਤਿ ਤੋਂ ‘ਵਿਦਿਆ’ ਤੇ ‘ਵਿਚਾਰ’ ਦੀ ਗੱਲ ਪੂਰੇ ਸੰਸਾਰ ਵਿੱਚ ਲੈ ਕੇ ਜਾਣਾ ਹੈ। ਇਸ ਕਾਰਜ ਲਈ ਅਸੀਂ ਦ੍ਰਿੜ ਸੰਕਲਪੀ ਵੀ ਹਾਂ ਤੇ ਕਾਰਜਸ਼ੀਲ ਵੀ। ਬਹੁਤ ਸੋਚ ਵਿਚਾਰ ਤੋਂ ਬਾਅਦ ਅਸੀਂ ਸੰਬੰਧਿਤ ਕੇਂਦਰ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਮਨ ਬਣਾਇਆ ਹੈ। ਹਾਲਾਂਕਿ ਇਹ ਯੂਨੀਵਰਸਿਟੀ ਸਥਾਪਨਾ ਵੱਲ ਸਾਡਾ ਆਰੰਭਿਕ ਪੜਾਅ ਹੈ। ਬਹੁਤ ਛੇਤੀ ਹੀ ਅਸੀਂ ਸਾਰੀਆਂ ਬਣਦੀਆਂ ਪ੍ਰਵਾਨਗੀਆਂ ਲੈ ਇੱਕ ਯੂਨੀਵਰਸਿਟੀ ਦੀ ਸਥਾਪਨਾ ਕਰਾਂਗੇ। ਇਸ ਸਾਰੇ ਕਾਰਜ ਲਈ ਅਸੀਂ ਅੰਤਰਰਾਸ਼ਟਰੀ ਸਿੱਖ ਵਿਦਵਾਨ ਡਾ ਸਰਬਜਿੰਦਰ ਸਿੰਘ ਜੀ ਦੀਆਂ ਸੇਵਾਵਾਂ ਬਤੌਰ ਵਾਈ-ਚਾਂਸਲਰ ਵਜੋਂ ਲੈ ਲਈਆਂ ਹਨ। ਉਹ ਜੁਲਾਈ ਦੇ ਪਹਿਲੇ ਹਫ਼ਤੇ ਸਾਡੇ ਇਸ ਪ੍ਰੋਜੈਕਟ ਨੂੰ ਜਾਇਨ ਕਰ ਲੈਣਗੇ। ਉਹਨਾਂ ਦਾ ਯੂਨੀਵਰਸਿਟੀਆਂ ਵਿੱਚ ਬਤੌਰ ਅਧਿਆਪਕ 40 ਸਾਲ ਦਾ ਤਜ਼ਰਬਾ ਹੈ ਜਿੱਥੇ ਉਹ ਵੱਖ-ਵੱਖ ਅਹੁਦਿਆਂ ਤੇ ਕਾਰਜਸ਼ੀਲ ਰਹੇ ਹਨ। ਉਹ ਬਤੌਰ ਮੁਖੀ ਸੇਵਾ ਨਿਭਾਉਣ ਲਈ ਤਿਆਰ ਹਨ ਡਾਕਟਰ ਸਰਬਜਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਦੁਨੀਆਂ ਵਿੱਚ ਜਦ 859 ਏ ਡੀ ‘ਚ ਪਹਿਲੀ ਮਾਡਰਨ ਯੂਨੀਵਰਸਿਟੀ ਮੋਰਾਕੋ ਵਿੱਚ ਅਲ ਫਿਹਰੀ ਨੇ ਸਥਾਪਿਤ ਕੀਤੀ ਸੀ ਤਾਂ ਉਸ ਨੇ ਇਸਦੀ ਸਥਾਪਨਾ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਕੀਤਾ ਸੀ। ਪਹਿਲੇ ਹਿੱਸੇ ਨੂੰ ਉਸਨੇ ਇਸ ਨੂੰ ‘ਆਈਡੀਆ ਆਫ਼ ਦਾ ਯੂਨੀਵਰਸਿਟੀ’ ਦੂਜੇ ਹਿੱਸੇ ਨੂੰ ਉਸਨੇ ‘ਸਕੂਲ ਆਫ਼ ਦਾ ਯੂਨੀਵਰਸਿਟੀ’ ਅਤੇ ਤੀਜੇ ਹਿੱਸੇ ਨੂੰ ਉਸਨੇ ‘ਪ੍ਰੈਕਟੀਕਲ ਆਫ਼ ਦਾ ਯੂਨੀਵਰਸਿਟੀ’ ਕਿਹਾ। ਇਹ ਯੂਨੀਵਰਸਿਟੀ  ਯੂਨੈਸਕੋ ਦੇ ਰਿਕਾਰਡ ਅਨੁਸਾਰ ਪਹਿਲੀ ਡਿਗਰੀ ਯੂਨੀਵਰਸਿਟੀ ਸੀ ਤੇ ਜਿਸ ਨੂੰ ਸ਼ੁਰੂ ਕਰਨ ਵਾਲੀ ਇਕ ਔਰਤ ਸੀ।

           ਅਸੀਂ ਵੀ ਇਸ ਯੂਨੀਵਰਸਿਟੀ ਨੂੰ ਉਸੇ ਪੈਟਰਨ ਤੇ ਰੱਖ ਕੇ ਕਰਨ ਜਾ ਰਹੇ ਹਾਂ। ‘ਆਈਡੀਆ ਆਫ਼ ਦਾ ਯੂਨੀਵਰਸਿਟੀ’ ਅਸਾਂ ਸੰਪੂਰਨ ਕਰ ਲਿਆ ਹੈ। ‘ਸਕੂਲ ਆਫ਼ ਯੂਨੀਵਰਸਿਟੀ’ ਦਾ ਆਰੰਭ ਬਿਲਡਿੰਗ ਦੀ ਨੀਂਹ-ਪੱਥਰ ਰੱਖ ਅਸਾਂ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮਿਆਂ ਵਿੱਚ ਇਸ ਦਾ ਵਿਸਥਾਰ ਰੂਪ ‘ਪ੍ਰੈਕਟਿਸ ਆਫ਼ ਯੂਨੀਵਰਸਿਟੀ’ ਸ਼ੁਰੂ ਹੋਵੇਗਾ। ਜੋ ਅਨੰਦਪੁਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਇੱਕ ਕ੍ਰਾਂਤੀ ਹੋਵੇਗੀ। ਇਸ ਦਾ ਸਿਲੇਬਸ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਕਿ ਹਰ ਕੋਰਸ ਦੇ ਵਿੱਚ ਇੱਕ ਹਿੱਸਾ ਸਕਿੱਲ ਵਿੱਦਿਆ ਦਾ ਹੋਵੇਗਾ, ਜਿਸ ਵਿੱਚ ਥਿਊਰੀ ਅਤੇ ਪ੍ਰੈਕਟਿਸ ਦੋਹਾਂ ਤੇ ਫੋਕਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਯੂਨੀਵਰਸਿਟੀ ਹੈ ਜਾਂ ਸਰਕਾਰੀ ਇਹ ਪ੍ਰਸ਼ਨ ਹੀ ਨਹੀਂ ਬਣਦਾ। ਇਹ ‘ਗੁਰੂ ਦੀ ਯੂਨੀਵਰਸਿਟੀ’ ਹੈ ਜੋ ਪਾਤਸ਼ਾਹ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਚੱਲੇਗੀ। ਸਰਬੱਤ ਦਾ ਭਲਾ ਜੋ ਦੁਨੀਆਂ ਵਿੱਚ ਆਪਣੇ ਸਮਾਜ ਸੇਵੀ ਕਾਰਜਾਂ ਨਾਲ ਆਪਣੀ ਪਹਿਚਾਣ ਬਣਾ ਚੁੱਕਾ ਹੈ ਤੇ ਉਸਨੇ ਅਕਾਦਮਿਕ ਖੇਤਰ ਵਿੱਚ ਪਹਿਲੀ ਵਾਰ ਦਾਖ਼ਲ ਹੋ ਇਹ ਐਲਾਨ ਕਰ ਦਿੱਤਾ ਹੈ ਕਿ ਇਹ ਲੋੜਵੰਦ ਯੋਗ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਬਦਲ ਦੇਣ ਵਾਲੀ ਯੂਨੀਵਰਸਿਟੀ ਵਜੋਂ ਆਪਣਾ ਨਾਮ ਸਥਾਪਿਤ ਕਰੇਗੀ। ਕਾਨਫ਼ਰੰਸ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ -ਚਾਂਸਲਰ ਡਾਕਟਰ ਰਾਜ ਬਹਾਦਰ ਜੀ ਨੇ ਵਿਸ਼ੇਸ਼ ਤੌਰ ਤੇ ਅੱਜ ਦੇ ਇਸ ਸਮਾਰੋਹ ਵਿੱਚ ਹਿੱਸਾ ਲਿਆ ਤੇ ਆਪਣੇ ਵਿਚਾਰ ਪੇਸ਼ ਕੀਤੇ। ਡਾ ਮਨਮੋਹਨ ਸਿੰਘ ਜੀ ਆਈ ਪੀ ਐੱਸ (ਰਿਟਾ) ਇਸ ਸਮਾਰੋਹ ਦਾ ਹਿੱਸਾ ਸਨ ਜਿਨ੍ਹਾਂ ਦੀਆਂ  ਸੇਵਾਵਾਂ ਇਸ ਯੂਨੀਵਰਸਿਟੀ ਨੂੰ ਮਜ਼ਬੂਤ ਕਰਨ ਲਈ ਲਈਆਂ ਜਾਣਗੀਆਂ। ਯੂਨੀਵਰਸਿਟੀ ਦੇ ਮੁਖੀ ਨੇ ਕਿਹਾ ਕਿ ਸਮਰੱਥ ਅਕਾਦਮੀਸ਼ੀਅਜ ਦੀ ਇੱਕ ਗਵਰਨਿੰਗ ਬਾਡੀ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀਆਂ ਅੰਤਰ ਦ੍ਰਿਸ਼ਟੀਆਂ ਤੇ ਪਹੁੰਚ ਵਿਧੀਆਂ ਦਾ ਲਾਹਾ ਲੁੱਟਿਆ ਜਾ ਸਕੇ। ਅੱਜ ਨੀਂਹ- ਪੱਥਰ ਦੇ ਇਸ ਵਿਸ਼ੇਸ਼ ਸਮਾਰੋਹ ਵਿੱਚ ਦੋ ਚੇਅਰਾਂ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ ਪਹਿਲੀ ‘ਭਾਈ ਨੰਦ ਲਾਲ ਚੇਅਰ’ ਅਤੇ ਦੂਸਰੀ ‘ਪ੍ਰੋਫੈਸਰ ਪੂਰਨ ਸਿੰਘ ਚੇਅਰ’। ਡਾ ਸਰਬਜਿੰਦਰ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਦੀ ਸਾਰੀ ਰਚਨਾ ਕੇਂਦਰ ਵੱਲੋਂ ਛਾਪੀ ਜਾਵੇਗੀ। ਪਹਿਲੇ ਬਲਾਕ ਦਾ ਨਾਮ ‘ਭਾਈ ਦਯਾ ਸਿੰਘ ਜੀ ਦੇ ਨਾਮ ਤੇ ਹੋਵੇਗਾ ਅਤੇ ਫਿਰ ਪੰਜਾ ਪਿਆਰਿਆਂ ਦੇ ਨਾਮ ਤੇ ਪੰਜ ਬਲਾਕ ਤਾਮੀਰ ਕਾਤੇ ਜਾਣਗੇ ।

Historic Step in Education: Sarbat Da Bhala Trust to Found University at Holy Sri Anandpur Sahib

On the sacred and unique land of Sri Anandpur Sahib, the Sarbat Da Bhala Charitable Trust (Regd.), under the leadership of Dr. S.P. Singh Oberoi, has announced the expansion of the “Sunny Oberoi Vivek Sadan – Centre for Social Sciences” into a full-fledged “Sunny Oberoi Vivek Sadan – School of University.” As part of this initiative, the foundation stone of the new building was laid by the Five Beloved Ones (Panj Pyare) leading the ceremony from Takht Sri Kesgarh Sahib. It was placed with the divine hands of revered saints including Baba Sucha Singh Ji (Kila Anandgarh Sahib), Baba Gurdev Singh Ji (Shaheedi Bagh), and Baba Satnam Singh Ji (Kila Anandgarh Sahib).

Addressing the media on the occasion, the Managing Trustee Dr. S.P. Singh Oberoi expressed that this entire endeavor is a blessing of the Tenth Master, Guru Gobind Singh Ji. It was through this divine grace that a short while ago, the “Sunny Oberoi Vivek Sadan” was established on this sacred land. The mission behind this initiative is to spread knowledge and thought from this holy soil to the world. The Trust is both determined and active in its efforts. After careful thought, the decision was made to transition this center into a full university.

Although this marks the initial stage of establishing the university, Dr. Oberoi assured that all necessary permissions and accreditations will soon be secured, paving the way for a recognized institution. To lead this visionary project, the Trust has appointed internationally renowned Sikh scholar Dr. Sarbjinder Singh as the Vice-Chancellor, who will officially join in the first week of July. Dr. Singh brings with him over 40 years of experience in academia, having served in various key positions at universities and is now ready to serve in this leadership role.

In the press conference, Dr. Sarbjinder Singh drew inspiration from history, recalling that the world’s first modern university was founded in 859 AD in Morocco by Fatima al-Fihri. UNESCO recognizes it as the first degree-granting university, and notably, it was established by a woman. Al-Fihri divided the concept of the university into three parts: Idea of the University, School of the University, and Practice of the University.

Following a similar model, Dr. Singh explained that the Idea of the University at Anandpur Sahib has already been conceptualized and completed. The School of the University phase has officially begun with the foundation stone ceremony. In the near future, the expansion into the Practice of the University will follow. This development will be revolutionary for the surrounding regions of Anandpur Sahib.

The university’s curriculum will be designed to include a strong emphasis on skill-based education, integrating both theory and hands-on practical knowledge. Dr. Singh stated that this is not about whether the university is private or public; rather, it is Guru’s University, grounded in the principles of the Sikh Gurus.

Sarbat Da Bhala, already globally recognized for its humanitarian work, is now entering the academic field with a bold declaration: this institution will transform the lives of deserving and talented students and become a beacon in the field of education.

Former Vice-Chancellor of a leading Medical University, Dr. Raj Bahadur, also participated in the ceremony and shared his insights. Retired IPS officer Dr. Manmohan Singh also graced the occasion. His services will be sought in strengthening the university.

To ensure academic excellence, a governing body comprising accomplished scholars will be formed. Their deep insights and broad vision will guide the university’s progress.

At the special foundation-laying ceremony, it was also announced that two academic chairs will be established: the Bhai Nand Lal Chair and the Professor Puran Singh Chair. Dr. Sarbjinder Singh shared that the complete works of both of these legendary scholars will be published by the university.

Categories
Gallery

Convocation Ceremony

Sunny Oberoi Vivek Sadan: Advance Institute of Social Sciences, Sri Anandpur Sahib hosted its Convocation ceremony on 16 October 2024 celebrating a significant milestone for its students. This ceremony was inaugurated by our Managing Trustee Dr. S.P. Singh Oberoi, Dr. Sarbjinder Singh who inspired the pupils with words on resilience, lifelong learning and the power of innovation in today’s world, Dr. Guljar Singh Sandhu and Madam Surjeet Kaur Sandhu also told the pupils about the real value of education and addressed them to stay in India and get their education.

A highlight of the ceremony was the recognition of several outstanding students when received awards for academic excellence, leadership and service, adding a note of special honor celebration..

Categories
Gallery

Diwali celebration

Diwali, the Festival of Light, with a series of vibrant and culturally enriching activities on campus. Students, faculty, Staff and our Managing Trustee Dr.S.P. Singh Oberoi, respected Dr. Sarbjinder Singh, Dr. Guljar Singh Sandhu, and Madam Surjeet Kaur Sandhu come together to honor the festival through various events that highlighted unity, creativity and social responsibility.

          The celebrations began with a colorful diya-lighting ceremony, symbolizing the triumph of light over darkness. The campus was beautifully adorned with eco-friendly decorations, including handmade lanterns, Led Light and rangolis made from natural colors. Students showcased their artistic talents in rangoli competition filling the campus with intricate designs and vibrant colors.

         The event successfully brought the campus community together, fostering cultural pride and a sense of shared responsibility, Diwali at Suuny Oberoi Vivek Sadan: Advance Institute of Social Sciences was a celebration of light, unity and eco-consciousness leaving lasting memories for all involved.

Categories
Gallery

Inaugural Ceremony

Sunny Oberoi Vivek Sadan : Sri Anandpur Sahib
Inaugurated By Giani Sultan Singh Ji

The Sunny Oberoi Vivek Sadan which was inaugurated on 11 august 2024 by the Jathedar of Takht Sri Kesgarh Sahib, Giani Sultan Singh Ji.The Sadan was built by the Sarabat Da Bhala Charitable Trust. Giani Sultan Singh ji addressed the audience after inaugurating and said that the servant of the cult and known as the Messiah of humanity Dr. S. P. Singh Oberoi by this Vivek Sadan at Guru Nagar Sri Anandpur Sahib will provide free formal education to needy students.

         Before this, the founder of the trust Dr. Surinderpal Singh Oberoi while welcoming all the dignitaries and said that earlier accommodation was arranged for the old poets in this house, but later we started courses for skill development so that our children can become professional leaders. He said that 12 events are organized in the House in 12 months. In which, according to the ancient tradition of the Sikh panth, publishing the works of Kavi Darbar and writers is prominently included. He said that the foundation stone of this house was laid in 2016 which has now been completed.

        On this occasion, Takht Sri Kesgarh Sahib Manager and the additional Manager appreciated the efferts done by Dr S.P.Singh Oberoi. Dr Raj Bhahadur  said in his speech that  a day will come when this sadan will become a hub of education.

Categories
Gallery

‘Savana Kavi Darbar

Sarbat da Bhala Charitable Trust (Reg.) organized  ‘Savana Kavi Darbar’ at Sunny Oberoi Vivek Sadan: Sri Anandpur Sahib

Sarbat da Bhala Charitable Trust (Reg.) organized  ‘Savana Kavi Darbar’ at Sunny Oberoi Vivek Sadan: Advance Institute of Social Sciences Sri Anandpur Sahib.. Which is chaired by the Managing Trustee of the Trust Dr S.P.Singh Oberoi. Dr.Karamjit Singh Vice Chancellor Jagat Guru Nanak Dev Punjab State Open University Patiala was the chief guest. Chief poet Minder shared his works with the audience.

The first session of Kavi Durbar was presided over by Darshan Buttar. Manmohan Singh as the chief guest, Daun and Bhupinder Kaur Preet joined as special guests. In this session, Nirvair Singh Arshi, Swami Antar Nirav, Devinder Bibipuria, Deepak Chanarthkal and Bhasho added color with their works.

The second session was chaired by Amarjit Konke. Sushil Dusanjh was the chief guest and Mohan Tyagi was the special guest. Vishal, Vijay Vivek, Jatind Parvaz, Anubala and Simranjot Mann created a great sensation with their works. The closing ceremony was presided over by Artinder Kaur Sandhu. During the last session, Balwinder Sandhu was the chief guest and Devinder Saifi was the special guest. Jatinder Kaur Anandpuri, Jaipal, Harvinder, Avtarjit Atwal and Jagdeep Sidhu impressed with their performances. Manmohan ji shared his thoughts about the event and thanked the guests. Later, various personalities were felicitated. On this occasion retired judge MMS Bedi, head of Vivek Sadan Dr. Bhupinder Kaur, Manmohan Singh, S. Jassa Singh Sandhu (National President), Surinder Singh (Patiala President), J.K. Jaggi (Ropar President), R.S. Atwal (Health Services),  Tejinder Chopra, residents of the area and other dignitaries were present.

Categories
Gallery

By Dr Chhinna The book “Savior Singh”

Written on Dr. S.P. Singh Oberoi’s life is dedicated to people

 Chairman and Managing Trustee Sarbat Da Bhala Charitable Trust Dr. S.P. Singh Oberoi’s life Achievements and about humanitarian services, The book ‘Savior Singh’ written by Sarabjit Singh Chhina. Meanwhile various speakers discussed about this book in this ceremony. In this ceremony Dr. S.P. Singh Oberoi also shared his Memories. The Ceremony was Chaired by Dr. Karamjit Singh vice chancellor (Jagat Guru Nanak Dev Punjab State Open University, Patiala) Dr. Sarbjit Singh Chhinna said that we have also Published this Book in English so that the people of about 200 Countries can read it and learn about S.P. Singh Oberoi’s Personality. On this occasion Dr. Sarbjinder Singh said that this is Database Biography.     

Categories
Gallery

Two Days National conference

Sunny Oberoi Vivek Sadan: Organized Two Days National Conference at Advanced Institute of Social Sciences Sri Anandpur Sahib.

Sarbat Da Bhala Charitable Trust Sunny Oberoi Vivek Sadan Advance Institute of Social Science organized two-days National conference (1-2 march 2024) on ” An Idea of Inclusiveness: The Sacred space of Sri Anandpur Sahib ” The objectives of this conference are to try to document the heritage of Anandpur Sahib, to provide a spiritual and moral fram work of consciousness in a modern perspective, to create a unique paradigm of universality and modern environment, to preserve the literary collection and publishing etc.
This conference was inaugurated by S.P Singh Oberoi. This conference was chaired by Padam Shiri Surjit Patar, Mr. Madhav Kaushik was present as the chief guest while Dr. Sarbjinder Singh was present as a special guest. The keynote speech given by Dr. Amarjit Singh Grewal. The conference was blessed on various aspects of historical, literary, revolutionary and spiritual aspects of Sri Anandpur Sahib. Through the conference, guru sahib’s message of universality was mainly propagated for entire people. Sarbatda Bhala chatitable Managing Trustee Dr. S.P. Singh Oberoi gave all the credit for the success of this conference to Dr. Manmohan Singh.

Categories
Gallery

Computer Seminar

SUNNY OBEROI VIVEK SADAN : ADVANCE INSTITUTE OF SOCIAL SCIENCES SRI ANANDPUR SAHIB

ONE DAY WORKSHOP ON COMPUTER SKILLS


World famous social worker Dr. S. Sunny Oberoi Vivek Sadan: Advance Institute of Social Sciences, run by Sarbat Da Bhala Charitable Trust under the patronage of SP Singh Oberoi, organized a one day workshop on Computer Skills on 9-9-2023. On this occasion Dr. Surinder Kumar Head, Department of Computer Science, Sri Guru Teg Bahadur Khalsa College, Sri Anandpur Sahib, as the main speaker, started with the basic knowledge of computers and introduced the students about Artificial Intelligence, Chat GPT, Google, Biometric, Corel Designing, Photoshop, Typing etc. Provided valuable information and also shared information about computer related jobs with the students. On this occasion, the head of the organization Dr. Sondeep Monga ji said that such workshops help the intellectual development of the students as well as overall development of their personality. He said Dr. Thanking Surinder Kumar ji for providing information to the students while presenting books and certificates. On this occasion, the program coordinator Mandeep Kaur conducted the workshop well and all the staff members Mrs. Nisha Devi, Namandeep Singh, Mrs. Deepshikha, Sarabjit Kaur and the students enthusiastically participated in the workshop.

Categories
Gallery

Dr. Devinder Saifi

A face-to-face program was conducted at Sunny Oberoi Vivek Sadan: Advanced Institute of Social Sciences Sri Anandpur Sahib. Eminent writer Dr. Devinder Saifi is the face of the students

writer Dr. Devinder Saifee’s face-to-face program was organized in which he addressed the students as the keynote speaker, explaining the importance of literature World famous social worker Dr. SP Singh Oberoi running under the auspices of Sunny Oberoi Vivek Sadan: Advanced Institute of Social Sciences on 16-10-2023 by eminent and culture, inspiring them to imbibe moral values that reading literature and adopting books makes life easier. On this occasion, the head of the institute, Dr. Sondeep Monga also said that such programs create interest in discussion among the students and it becomes a reason to meet eminent personalities, which is included in their inner influence. He also explained in detail about the education initiatives of Sarbat Da Bhala Charitable Trust. Presented a set of books and a certificate to Devinder Saifi. On this occasion, all the staff participated enthusiastically in the program.